ਦੇਖੋ ਰਣਦੀਪ ਹੁੱਡਾ ਦਾ ਸ਼ਾਹੀ ਵਿਆਹ! ਗਹਿਣਿਆਂ ਨਾਲ ਲੱਦੀ ਨਜ਼ਰ ਆਈ ਪਤਨੀ, ਤਸਵੀਰਾਂ ਆਈਆਂ ਸਾਹਮਣੇ |OneIndia Punjabi

2023-11-30 1

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੱਜ ਯਾਨੀ 29 ਨਵੰਬਰ ਨੂੰ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਹਾਂ ਦਾ ਵਿਆਹ ਇੰਫਾਲ 'ਚ ਮਨੀਪੁਰੀ ਰੀਤੀ-ਰਿਵਾਜਾਂ ਨਾਲ ਹੋਇਆ। ਜਿਸ ਦੀਆਂ ਕੁਝ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਵੀਡੀਓ 'ਚ ਅਭਿਨੇਤਾ ਚਿੱਟੇ ਕੁੜਤੇ ਦੇ ਨਾਲ ਧੋਤੀ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੇ ਵਿਆਹ ਦਾ ਇਹ ਵੀਡੀਓ ANI ਨੇ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪਹਿਲੀ ਵੀਡੀਓ 'ਚ ਰਣਦੀਪ ਹੁੱਡਾ ਚਿੱਟੇ ਰੰਗ ਦੀ ਧੋਤੀ-ਕੁੜਤਾ ਪਹਿਨ ਕੇ ਪਵੇਲੀਅਨ ਵੱਲ ਜਾਂਦੇ ਨਜ਼ਰ ਆ ਰਹੇ ਹਨ।
.
See Randeep Hooda's royal wedding! The wife was seen laden with jewelery, the pictures came out.
.
.
.
#RandeepHooda #LinLaishram #MeiteiWedding